ਰੁਝੇਵੇਂ
‘ਵਿਚਾਰ ਸੰਗਮ’ ਰਿਲੀਜ਼
ਇਥੇ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਭੁਪਿੰਦਰ ਸਿੰਘ ਬੇਕਸ ਦੁਆਰਾ ਸੰਪਾਦਤ ਕੀਤੀ ਪੁਸਤਕ ‘ਵਿਚਾਰ-ਸੰਗਮ’ ਦਾ ਲੋਕ ਅਰਪਣ ਸਮਾਗਮ ਹੋਇਆ ਜਿਸ ਦੀ ਪ੍ਰਧਾਨਗੀ ਐਨ.ਐਸ. ਰਤਨ ਨੇ ਕੀਤੀ ਜਦੋਂ ਕਿ ਮਹਿਮਾਨ ਸ਼ਾਇਰ ਵਜੋਂ ਮਨਮੋਹਨ ਸਿੰਘ ਦਾਊਂ ਨੇ ਸ਼ਿਰਕਤ ਕੀਤੀ। ...




