ਰੁਝੇਵੇਂ

ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਰੋਹ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ੧੨ਵਾਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਸ੍ਰੀ ਨ੍ਰਿਪਇੰਦਰ ਸਿੰਘ ਰਤਨ ਨੂੰ ਇੱਕ ਭਰਵੇਂ ਸਮਾਗਮ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰਦਾਨ ਕਰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਕ੍ਰਿਪਾਲ ਸਿੰਘ ਔਲਖ ਨੇ ਕਿਹਾ ਕਿ ਜਿਹੜੇ ਲੇਖਕ ਸਮਾਜ ਪ੍ਰਤੀ ਉਸਾਰੂ ਸਾਹਿਤ ਸਿਰਜਦੇ ਹਨ, ਉਨ੍ਹਾਂ ਦਾ ਸਨਮਾਨ ਕਰਿਆਂ ਸਮਾਜ ਦੇ ਗੌਰਵ ਵਿਚ ਵਾਧਾ ਹੁੰਦਾ ਹੈ । ...

ਰੁਝੇਵੇਂ

ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ

3 ਮਾਰਚ 2011 ਨੂੰ ਪਟਿਆਲਾ ਸੰਗੀਤ ਦੀ ਨੈਸ਼ਨਲ ਕਾਨਫਰੰਸ ਦੇ ਰੂਪ ਵਿਚ ਤੀਸਰਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦਾ ਉਦਘਾਟਨ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇਸ਼ ਵਿਦੇਸ਼ ਵਿਚ ਦੂਸਰੀਆਂ ਸੰਸਥਾਵਾਂ ਨਾਲ ਸਾਂਝੇ ਤੌਰ 'ਤੇ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਕੇ ਪੰਜਾਬ ਦੇ ਸੰਗੀਤ ਪਰੰਪਰਾ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦਾ ਪਾਲਣ ਕਰੇਗੀ।...

ਰੁਝੇਵੇਂ

ਰਵਿੰਦਰ ਰਵੀ ਨੂੰਲਾਈਫ਼ ਟਾਈਮ ਅਚੀਵਮੈਂਟ ਅਵਾਰਡ

ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ(IAAPA)ਦੇ ਪ੍ਰਧਾਨ ਰਵਿੰਦਰ ਰਵੀ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ(BC)ਵੈਨਕੂਵਰ, ਕੈਨੇਡਾ, ਨੇ "ਜੀਵਨ-ਕਾਲ ਪ੍ਰਾਪਤੀ ਪੁਰਸਕਾਰ"(Life Time Achievement Award) ਨਾਲ ਸਨਮਾਨਤ ਕਰਨ ਦੀ ਘੋਸ਼ਨਾਕੀਤੀ ਹੈ! ਇਸ ਪੁਰਸਕਾਰ ਵਿਚ ਸਨਮਾਨ-ਚਿੰਨ੍ਹ ਦੇ ਨਾਲ ਇਕ ਹਜ਼ਾਰਡਾਲਰ ਦੀ ਨਕਦ ਰਾਸ਼ੀ ਵੀਸ਼ਾਮਿਲ ਹੈ!...

ਰੁਝੇਵੇਂ

ਪੰਜਾਬੀ ਵਿੱਚ ਪਾਠਕਾਂ ਦੀ ਘਾਟ ਵਿਸ਼ੇ ‘ਤੇ ਸੇਮੀਨਾਰ

ਪੰਜਾਬੀ ਭਵਨ ਵਿਖੇ ਹੋਏ ਸੈਮੀਨਾਰ ਦੇ ਪਹਿਲੇ ਗੇੜ ਦੀ ਪ੍ਰਧਾਨਗੀ ਸ੍ਰੀ ਦਰਸ਼ਨਸਿੰਘ ਨੇ ਕੀਤੀ। ਪੁਸਤਕ ਵਿਕਰੇਤਾ ਦੀ ਦ੍ਰਿਸ਼ਟੀ ਤੋਂ ਐਸ. ਬਲਵੰਤ ਨੇ ਪਰਚਾ ਪੜ੍ਹਿਆ। ਪ੍ਰਸਿੱਧਲੇਖਕ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਪਰਚੇ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ’ਚ ਪੰਜਾਬੀ ਦੀ ਮਾੜੀਹਾਲਤ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਕਸਬਿਆਂ, ਪਿੰਡਾਂ ਵਿੱਚ ਕਿਤਾਬਾਂ ਦੀਆਂ...