ਰੁਝੇਵੇਂ

ਦਾਦਰ ਪੰਡੋਰਵੀ ਦਾ ਗ਼ਜ਼ਲ-ਸੰਗ੍ਰਿਹ "ਆਲ੍ਹਣਿਆਂ ਦੀ ਚਿੰਤਾ" ਰੀਲੀਜ਼

ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ(ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਿਹ"ਆਲ੍ਹਣਿਆਂ ਦੀ ਚਿੰਤਾ"ਦਾ ਰੀਲੀਜ ਸਮਾਗਮਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਅਯੋਜਿਤ ਕੀਤਾਗਿਆ। ...

ਰੁਝੇਵੇਂ

ਕਾਫ਼ਲੇ ਦਾਪ੍ਰਗਤੀਸ਼ੀਲ ਸਾਹਿਤਦੀ ਦਸ਼ਾ ਅਤੇ ਦਿਸ਼ਾ ਬਾਰੇ ਸਮਾਗਮ

'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਗਏ ਸਮਾਗਮ ਵਿੱਚਚਾਰ ਭਾਸ਼ਾਵਾਂ ਦੇ ਸਾਹਿਤ ਬਾਰੇ ਹੋਈ ਵਿਚਾਰ ਗੋਸ਼ਟੀ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਗਤੀਸ਼ੀਲ ਸਾਹਿਤਦੀ ਦਸ਼ਾ ਅਤੇ ਦਿਸ਼ਾ ਬਾਰੇ ਖੁੱਲ੍ਹ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਦੇ ਨਾਲ਼ ਹੀ ਇੱਕ ਸ਼ਾਨਦਾਰਕਵੀ ਦਰਬਾਰ ਵੀ ਹੋਇਆ ਜਿਸ ਵਿੱਚ 40 ਤੋਂ ਵੱਧ ਸ਼ਾਇਰਾਂ ਨੇ ਭਾਗ ਲਿਆ।...

ਰੁਝੇਵੇਂ

ਸਿਰਜਣਧਾਰਾ ਵੱਲੋਂ ਲੁਧਿਆਣਾ ਦਾ ਨਾਰੀ-ਲੇਖਨ ਉੱਤੇ ਸਮਾਗਮ

ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਜ਼ਿਲਾ ਲੁਧਿਆਣਾ ਦਾ ਨਾਰੀ-ਲੇਖਨ ਉੱਤੇ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਭਾ ਦੇ ਮੀਤ ਪ੍ਰਧਾਨ ਦਵਿੰਦਰ ਸੇਖਾ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਪਿੰ: ਇੰਦਰਜੀਤਪਾਲ ਕੌਰ ਭਿੰਡਰ ਅਤੇ ਸ. ਗੁਰਸ਼ਰਨ ਸਿੰਘ ਨਰੂਲਾ ਨੇ ਕੀਤੀ। ਇਸ ਮੌਕੇ 'ਤੇ ਸ੍ਰੀ ਨਰੂਲਾ ਨੇ ਲੁਧਿਆਣਾ ਜ਼ਿਲੇ ਦੀਆਂ ਨਾਰੀ ਲੇਖਕਾ ਦੀਆਂ ਲਿਖਤਾਂ ਬਾਰੇ ਸਮੀਖਿਆ ਪੱਤਰ ਪੜ੍ਹਿਆ। ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ...

ਰੁਝੇਵੇਂ

ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਪੁਸਤਕ ਲੋਕ ਅਰਪਣ

ਕੈਬਨਿਟ ਮੰਤਰੀ, ਪੰਜਾਬ ਸਰਕਾਰ, ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਪ੍ਰੋ: ਮੋਹਨ ਸਿੰਘ ਪਨੇਸਰ ਦੀ ਕਾਵਿ-ਪੁਸਤਕ 'ਵਲਵਲੇ' ਲੋਕ ਅਰਪਣ ਕਰਦਿਆਂ ਕਿਹਾ ਕਿ ਕਵੀ ਨੇ ਬੜੀ ਸੁਹਿਰਦਤਾ ਨਾਲ ਜਿੱਥੇ ਸਮਾਜ ਵਿਚ ਫੈਲੇ ਦੁਰਾਚਾਰ ਦੀ ਨਿੰਦਿਆਂ ਕੀਤੀ ਹੈ ਉਥੇ ਅਧਿਆਤਮਕ ਜੀਵਨ ਤੇ ਚਲਦਿਆਂ ਗੁਰ-ਸ਼ਬਦ ਅਨੁਸਾਰ ਜੀਵਨ ਢਾਲਣ ਦੀ ਪ੍ਰੇਰਣਾ ਵੀ ਦਿੱਤੀ ਹੈ। ਗਾਬੜ੍ਹੀਆ ਸਾਹਿਬ ਨੇ ਲੇਖਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜਕਿ ਬੁਰਾਈਆਂ ਵਿਰੁੱਧ ਵੱਧ ਤੋਂ ਵੱਧ ਸਾਹਿਤ ਰਚਣ ਤਾਂ ਜੋ ਨਿੱਗਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ...

ਰੁਝੇਵੇਂ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦਾ ਸਾਲਾਨਾ ਸਮਾਗਮ

ਸਥਾਨਕ ਅੰਬੇਦਕਰ ਹਾਲ ਵਿਖੇ ਪੁਸਤਕ ਚਰਚਾਅਤੇ ਕਵੀ ਦਰਬਾਰ ਦੇ ਰੂਪ 'ਚ ਮਨਾਇਆ ਗਿਆ । ਇਸ ਵਾਰ ਨੌਜਵਾਨ ਸ਼ਾਇਰ ਅਜ਼ੀਮ ਸ਼ੇਖ਼ਰ ਦੇ ਨਵੇਂਕਾਵਿ-ਸੰਗ੍ਰਹਿ 'ਹਵਾ ਨਾਲ ਖੁੱਲ੍ਹਦੇ ਬੂਹੇ' ਉੱਪਰ ਭਰਵੀਂ ਵਿਚਾਰ ਚਰਚਾ ਅਤੇ ਵਿਸ਼ਾਲ ਕਵੀ ਦਰਬਾਰਕਰਵਾਇਆ ਗਿਆ । ਲਗਭਗ ਛੇ ਘੰਟੇ ਚੱਲੇ ਇਸ ਯਾਦਗਾਰੀ ਸਮਾਗਮ ਵਿੱਚ ਕੁਝ ਨਵੀਆਂ ਆਈਆਂ ਪੁਸਤਕਾਂ ਨੂੰਜੀ ਆਇਆਂ ਵੀ ਆਖਿਆ ਗਿਆ । ...