ਰੁਝੇਵੇਂ
ਪੰਜਾਬੀ ਆਨਲਾਈਨ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ
ਰਾਜਸਥਾਨ ਦੇ ਪਹਿਲੇ ਪੰਜਾਬੀ ਆਨਲਾਈਨ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ ਅੱਜ 22 ਜੁਲਾਈ 2010 ਨੂੰ ਸ਼੍ਰੀਗੰਗਾਨਗਰ(ਰਾਜਸਥਾਨ) ਵਿਖੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹਿੰਦੀ ‘ਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮੋਹਨ ਆਲੋਕ ਨੇ ਕੀਤਾ।...



