ਕਵਿਤਾ

ਕਮਲ
ਛਿਣਕ ਨਜ਼ਮਾਂ

ਰੂਹ ਬੇਚੈਨ ਹੈ
ਕੋਈ ਅਪਣੇ ਵੱਲ ...

ਕਵਿਤਾ

ਨੀਰੂ ਅਸੀਮ
ਚੀਰ ਹਰਨ ਕਰੋ

ਛਾਂ ਵਿੱਚ ਬੜਾ ਸੇਕ ਹੈ
ਹਰੇਕ ਅੱਖਰ ਮੇਰੇ ਵਕਤ ਦਾ ਰੁਦਨ ਹੈ...

ਕਵਿਤਾ

ਦਰਸ਼ਨ ਬੁੱਟਰ
ਪੌਣ ਕਥਾ

ਪੁ਼ਲਾਂ ਹੇਠੋਂ
ਕਿੰਨਾ ਕੁ ਪਾਣੀ ਗ਼ੁਜ਼ਰ ਚੁੱਕਾ ਹੈ ਗੁਰੂਦੇਵ ! ...

ਗ਼ਜ਼ਲ

ਗੁਰਦਰਸ਼ਨ ਬਾਦਲ
(ਕੈਨੇਡਾ)
ਗ਼ਜ਼ਲ

ਕੀ-ਕੀ ਤੈਨੂੰ ਦੱਸਾਂ ਰੋਜ਼ ਇਸ਼ਾਰੇ ਨਾਲ਼?
ਗ਼ਮ ਦੀ ਤੁਲਨਾ ਨਾ ਕਰਿਆ ਕਰ ਪਾਰੇ ਨਾਲ਼।...

ਗੀਤ

ਗੁਰਦੀਪ ਸਿੱਧੂ
ਦੋਸਤ !ਮਿੱਤਰ !ਯਾਰ ਓਏ!

ਦੋਸਤ !ਮਿੱਤਰ !ਯਾਰ ਓਏ!
ਦੋ ਪੈਰ ਚੱਲਿਆ ਨਾ
ਤੂੰ ਸਾਡੇ ਨਾਲ਼ ਓਏ...

ਕਵਿਤਾ

ਇੰਦਰਜੀਤ ਨੰਦਨ
ਸੱਤ ਮੁਕਾਮ


ਮੁਕਤੀ
ਪ੍ਰੇਮ ਤੋਂ.....
ਸੰਬੰਧਾਂ ਤੋਂ.........

.ਗਜ਼ਲ

ਬਲਜੀਤ ਪਾਲ ਸਿੰਘ
.ਗਜ਼ਲ

ਕੀਤੀਆਂ ਜਿਹਨਾਂ ਕਦੇ ਮੁਹੱਬਤਾਂ।
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ ...

ਕਵਿਤਾ

ਰਵਿੰਦਰ ਰਵੀ
ਇਕ ਬੇਨਾਮ ਇਸ਼ਕ

ਟੁੱਟੇ ਘਰ ਨੂੰ ਉਲਟ ਪੁਲਟ ਕਰ
ਪੁਲਸ ਕਰੇ ਪੜਤਾਲ ਜਿਵੇਂ...

ਕਵਿਤਾ

ਕਮਲਪ੍ਰੀਤ ਸੰਘੇੜਾ
ਕਿਤਾਬ ਵਰਗੀ ਕੁੜੀ

ਉਹ
ਕਿਤਾਬਾਂ ਵਰਗੀ ਕੁੜੀ
ਜੰਮੀ ਸੀ ਕਿਸੇ ਮਾਂ...

ਕਵਿਤਾ

ਕਮਲਪ੍ਰੀਤ ਸਿੱਧੂ
ਨੀਂਦ

ਅਜਿਹੀਆਂ ਵੀ ਹੁੰਦੀਆਂ ਨੇ
ਕੁਝ ਰਾਤਾਂ...

ਕਵਿਤਾ

ਦਰਸ਼ਨ ਦਰਵੇਸ਼
ਤੂੰ ਐਤਵਾਰ ਨਾਂ ਆਵੀਂ

ਤੂੰ ਇੱਕ ਵੇਰ ਮੈਨੂੰ ਫੇਰ ਮਿਲਣ ਆ
ਕਿਸੇ ਵੀ ਦਿਨ...