ਕਹਾਣੀ

ਹਰਪਾਲ ਸਿੰਘ ਲੱਖੀਆਂ
ਘਾਸਾ

ਮੈਂ ਸੱਤਾਂ ਅੱਠਾਂ ਸਾਲਾਂ ਦਾ ਸਾਂ।ਮੇਰਾ ਦਾਦਾ ਰੋਜ਼ ਸਵੇਰੇ ਅਤੇ ਦਿਨ ਛਿਪਣ ਵੇਲ਼ੇ ਨਹਾ ਕੇ ਜਾਂ ਮੂੰਹ ਹੱਥ ਧੋ ਕੇ ਚੁਬਾਰੇ ਵਿੱਚ ਚਲਾ ਜਾਂਦਾ,ਅਲਮਾਰੀ ‘ਚੋਂ ਗੁਟਕਾ ਕਢਦਾ,ਮੰਜੇ ‘ਤੇ ਚੌਂਕੜੀ ਮਾਰ ਕੇ ਬੈਠ ਜਾਂਦਾ ...

ਕਹਾਣੀ

ਮੇਜਰ ਮਾਂਗਟ
ਕੋਕੋਨਟ

ਮਹਾਰਾਜ ਦੀ ਸਵਾਰੀ ਘਰੋਂ ਜਾ ਚੁੱਕੀ ਸੀ।ਹੁਣ ਬੇਸਮੈਂਟ ਵਿੱਚ ਲੰਗਰ ਛਕਾਇਆ ਜਾ ਰਿਹਾ ਸੀ।ਗੈਸਟ ਰੂਮ ਵਿੱਚ ਅਜੇ ਵੀ ਧੂਫ਼ ਦੀ ਸੁਗੰਧ ਖਿੱਲਰੀ ਪਈ ਸੀ।ਚੰਦੋਆ ਅਜੇ ਲਾਹਿਆ ਨਹੀਂ ਸੀ ਗਿਆ।...

ਕਹਾਣੀ

b~bU qIr
p~ly qYNfy lwgI

A~j qVkswr hI AYm.AYl.e.y swihb dy Gr cihl-kdmI SurU ho geI sI[g~l ikhVw in~kI-motI sI[su~KW dy idn msW hI qW Awey sn[ kwkw hI nUM vyKx ie~k swauNf pwrtI Aw rhI sI[swaUNf mqlb rOLw-r~pw nhIN,swaUNf...

ਕਹਾਣੀ

ਸੰਤੋਖ ਧਾਲੀਵਾਲ ( ਯੂ.ਕੇ. )
ਇੱਕ ਸੋਗੀ ਪਲ ਦੀ ਦਾਸਤਾਨ

ਸਰਦੀਪ ਅੱਜ ਬਹੁਤ ਉਦਾਸ ਸੀ ।ਅੱਜ ਉਸਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਕਿ ਸਾਰਾ ਕੁਝ ਹੀ ਖ`ਖੜੀਆਂ ਹੋ ਗਿਆ ਹੈ।ਤੀਲਾ -ਤੀਲਾ ਇਕੱਠਾ ਕਰਕੇ ਬਣਾਇਆ ਆਲ੍ਹਣਾ ਬੇਰਹਿਮ ਝਖੜਾਂ ਨੇ...

ਲਘੂ-ਕਥਾ

ਜਸਬੀਰ ਢੰਡ
ਲਾਵਾ

ਦੋ ਕੰਨੀਆਂ ਤੋਂ ਸੜਿਆ ਇਹ ਦਸਾਂ ਦਾ ਨੋਟ ਜੇਬ ਵਿੱਚ ਪਾਈ ਫਿਰਦਾ ਹਾਂ। ਨਾ ਇਹ ਨੋਟ ਚਲਦਾ ਹੈ ,ਨਾ ਮੈਂ ਇਸ ਨੂੰ ਸੁੱਟਦਾ ਹਾਂ।ਪਤਨੀ ਆਖਦੀ ਹੈ, “ਫਟੇ ਪੁਰਾਣੇ ਨੋਟ ਬਦਲਾਉਣ ਵਾਲ਼ੇ ਲੈ ਲੈਣਗੇ...