ਰੁਝੇਵੇਂ

ਅਬੋਹਰ ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਕੌਮੀਕਾਨਫਰੰਸ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਕੌਮੀਕਾਨਫਰੰਸ ਵਿੱਚ ਸਮਕਾਲੀ ਸਰੋਕਾਰਾਂ ’ਤੇ ਬੋਲੇ ਵਿਦਵਾਨਾਂ ਨੇ ਪੰਜਾਬੀਆਂ ਲਈ ਮਘਦੇ ਕੋਲਿਆਂ ਵਰਗੇਅਣਗਿਣਤ ਪ੍ਰਸ਼ਨ ਖੜ੍ਹੇ ਕੀਤੇ, ਜਿਨ੍ਹਾਂ ਨੂੰ ਤਿੰਨ ਘੰਟਿਆਂ ਦੇ ਸੈਸ਼ਨ ਵਿੱਚ ਗੰਭੀਰ ਮਾਹੌਲ ਵਿੱਚਇਲਾਕੇ ਭਰ ਤੋਂ ਆਏ ਪੰਜਾਬੀ ਵਿਦਵਾਨ ਪ੍ਰੋਫੈਸਰਾਂ, ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਨੇਠਰੰ੍ਹਮੇ ਨਾਲ ਸੁਣਿਆ।...

ਰੁਝੇਵੇਂ

ਸਮਕਾਲੀ ਪੰਜਾਬੀ ਸਾਹਿਤ ਅਤੇ ਆਲੋਚਨਾ ਬਾਰੇ ਕੌਮੀ ਕਾਨਫਰੰਸ

ਬਾਬਾ ਫਰੀਦ ਕਾਲਜ ਦਿਉਣ (ਬਠਿੰਡਾ) ’ਚ ‘ਸਮਕਾਲੀ ਪੰਜਾਬੀ ਸਾਹਿਤ ਅਤੇਆਲੋਚਨਾ’ ਵਿਸ਼ੇ ’ਤੇ ਹੋਈ ਦੋ ਦਿਨਾਂ(3-4 ਫਰਵਰੀ)ਕੌਮੀ ਕਾਨਫਰੰਸ ਇੱਕ ਨਵੇਂ ਸੁਨੇਹੇ ਨਾਲ ਸਮਾਪਤ ਹੋ ਗਈ।ਕੌਮੀ ਕਾਨਫਰੰਸ ਡਾ.ਟੀ.ਆਰ.ਵਿਨੋਦ ਨੂੰ ਸਮਰਪਿਤ ਸੀ ਜਿਸ ’ਚ ਪੰਜਾਬੀ ਦੇ ਉੱਘੇ ਲੇਖਕਾਂ ਅਤੇਵਿਦਵਾਨਾਂ ਨੇ ਸ਼ਮੂਲੀਅਤ ਕੀਤੀ। ਅੱਜ ਕੌਮੀ ਕਾਨਫਰੰਸ ਦੇ ...

ਰੁਝੇਵੇਂ

‘ਚਿੱਠੀਆਂ ਦੀ ਸਜ਼ਾ’ ਉਤੇ ਗੋਸ਼ਟੀ

ਲੋਕ ਸਾਹਿਤ ਅਕਾਦਮੀ, ਮੋਗਾ ਵੱਲੋਂ ਸਥਾਨਕ ਅੰਬੇਦਕਰ ਭਵਨ ਵਿਖੇ ਪਰਵਾਸੀਪੰਜਾਬੀ ਨਾਵਲਕਾਰ ਨਛੱਤਰ ਸਿੰਘ ਬਰਾੜ ਦੇ ਨਵੇਂ ਨਾਵਲ ‘ਚਿੱਠੀਆਂ ਦੀ ਸਜ਼ਾ ’ਤੇ ਇਕ ਗੋਸ਼ਟੀ ਕਰਵਾਈਗਈ। ਸਮਾਗਮ ਦੀ ਪ੍ਰਧਾਨਗੀ ਵਿਅੰਗ ਸਾਹਿਤ ਅਕਾਦਮੀ ਦੇ ਪ੍ਰਧਾਨ ਕੇ.ਐਲ. ਗਰਗ, ਚੇਤਨਾ ਪ੍ਰਕਾਸ਼ਨ ਦੇਮਾਲਕ ਸਤੀਸ਼ ਗੁਲਾਟੀ,...

ਰੁਝੇਵੇਂ

ਕਾਵਿ-ਸੰਗ੍ਰਹਿ 'ਹਰਫ਼ ਯਾਦਾਂ ਦੇ' ਲੋਕ ਅਰਪਣ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸ੍ਰੀਮਤੀ ਗੁਰਦੀਸ਼ ਕੌਰ ਗਰੇਵਾਲ ਦਾ ਪਲੇਠਾ ਕਾਵਿ-ਸੰਗ੍ਰਹਿ 'ਹਰਫ਼ ਯਾਦਾਂ ਦੇ' ਪੰਜਾਬੀ ਭਵਨ, ਲੁਧਿਆਣਾ ਵਿਖੇ ੧੫ ਫਰਵਰੀ ਨੂੰ ਲੋਕ ਅਰਪਣ ਕੀਤਾ ਗਿਆ । ...

ਰੁਝੇਵੇਂ

ਸਿਰਸਾ, 27 ਦਸੰਬਰ

ਜ਼ਿਲ੍ਹੇ ਦੇ ਨਾਲ ਲਗਦੇ ਪਿੰਡ ਸੰਘਾ ਵਿਖੇ ਪੰਜਾਬੀ ਸਾਹਿਤ ਸਭਾ, ਲੋਕ ਭਲਾਈ ਕਲੱਬ ਅਤੇ ਨਗਰ ਵਾਸੀਆਂ ਵੱਲੋਂ ਪੰਜਾਬੀ ਨਾਵਲਕਾਰ ਰਾਮ ਸਰੂਪ ਰਿਖੀ ਦੇ ਨਾਵਲ ‘ਮੈਂਸ਼ਿਖੰਡੀ ਨਹੀਂ’ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ। ...

ਉਦਾਸ ਖ਼ਬਰ

ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਨਹੀਂ ਰਿਹਾ

ਪੰਜਾਬੀ ਜਗਤ ਵਿਚ ਇਹ ਖਬਰ ਬੜੇਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਹੁਣ ਸਾਡੇ ਵਿਚ ਨਹੀਂਰਿਹਾ! ਅਜਾਇਬ ਕਮਲ 60ਵਿਆਂ ਵਿਚ ਪੰਜਾਬੀ ਕਵਿਤਾ ਵਿਚ ਚੱਲੀ ਪ੍ਰਯੋਗਸ਼ੀਲ਼ ਲ਼ਹਿਰ ਦੇ ਮੋਢੀਆਂ ਵਿੱਚੋਂਇਕ ਸੀ! ਉਸ ਨੇ ਕਵਿਤਾ, ਲੰਮੀਂ ਕਵਿਤਾ, ਕਾਵਿ-ਨਾਟਕ, ਮਹਾਂ ਕਾਵਿ, ਗ਼ਜ਼ਲ, ਨਾਵਲ ਅਤੇ ਆਲੋਚਨਾ ਉੱਤੇਸਫਲਤਾ ਸਹਿਤ ਕਲਮ-ਆਜ਼ਮਾਈ ਕਰਕੇ, ...