ਰੁਝੇਵੇਂ
ਸਰਵਭਾਰਤੀ ਕਵੀ ਸੰਮੇਲਨ
ਰਬਿੰਦਰ ਨਾਥ ਟੈਗੋਰ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਹਿਤ ਅਕਾਦਮੀ ਵੱਲੋਂ ਅੰਮ੍ਰਿਤਸਰ ਵਿਖੇ ਦੋ ਦਿਨਾ ਸਰਵਭਾਰਤੀ ਕਵੀ ਸੰਮੇਲਨ ਕਰਵਾਇਆ ਗਿਆ। ਸੰਮੇਲਨ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏਕਵੀਆਂ ਨੇ 15 ਭਾਸ਼ਾਵਾਂ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਲ੍ਹਿਆਂਵਾਲਾਬਾਗ ਵਿਖੇ ਕਰਵਾਏ ਇਸ ਸਮਾਗਮ ਵਿੱਚ ਕਵਿਤਾ ਪਾਠ ਦੇ ਤਿੰਨ ਸੈਸ਼ਨ ਕਰਵਾਏ ਗਏ। ...







