ਉਲਥਾ

ਮੋਹਨ ਆਲੋਕ
ਸ਼ਬਦ ਹੁੰਦੀ ਹੈ ਕਵਿਤਾ

ਸ਼ਬਦ ਜਦੋਂ
ਹੋ ਜਾਂਦੇ ਨੇ ਬੇ-ਵੱਸ
ਤੇ ਦੱਸ ਨਹੀਂ ਸਕਦੇ ਅਰਥ...

ਉਲਥਾ

ਨਿਸਾਰ ਅਹਿਮਦ ’ਅਨਜਾਨ’
ਗ਼ਜ਼ਲ

ਇਸ ਥਾਂ ਤੇ ਨਾਂ ਧੁੱਪ ਹੈ ਨਾਂ ਸਾਇਆ ਹੈ
ਕਿਸ ਥਾਂ ‘ਤੇ ਦਿਲ ਸਾਨੂੰ ਲੈ ਆਇਆ ਹੈ...

ਉਲਥਾ

ਨੀਰਜ ਦਈਆ
ਮੈਨੂੰ ਦੱਸੋ ਤਾਂ ਸਹੀ

ਸੂਰਜ-ਚੰਦ ਜਿਹੀਆਂ
ਰੁੜ੍ਹਦੀਆਂ ਗੇਂਦਾਂ ਨਾਲ਼...

ਉਲਥਾ

ਅੰਜੂ ਅਨੱਨਿਆ
ਵਾਪਸੀ

ਤੇਰੀ ਯਾਦ
ਕੋਈ ਯਾਦ ਹੀ ਨਹੀਂ...