ਰੁਝੇਵੇਂ

ਡਾ.ਦਰਸ਼ਨ ਸਿੰਘ ਆਸ਼ਟ ਨੂੰ ਸਤਵੰਤ ਕੈਂਥ ਯਾਦਗਾਰੀ ਐਵਾਰਡ

ਪਟਿਆਲਾ ਦੀ ਬਹੁਪੱਖੀ ਸ਼ਖ਼ਸੀਅਤ ਮਰਹੂਮ ਸ੍ਰੀ ਸਤਵੰਤ ਕੈਂਥ ਵੱਲੋਂ ਸਥਾਪਿਤ ਕੀਤੇ ਗਏ ਦੀਪ ਕਲਾ ਮੰਚ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਪਲੇਠਾ ਸ੍ਰੀ ਸਤਵੰਤ ਕੈਂਥ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਵਿਚ ਡਾ. ਆਸ਼ਟ ਨੂੰ 5100 ਰੁਪਏ ਦੀ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ। ਮੰਡੀ ਗੋਬਿੰਦਗੜ• ਤੋਂ ਪੁੱਜੇ ਉਘੇ ਸ਼ਾਇਰ ਅਤੇ...

ਰੁਝੇਵੇਂ

ਗੁਰਬਚਨ ਸਿੰਘ ਭੁੱਲਰ ਤੇ ਹਿਰਦੇਪਾਲ ਨੂੰ ਸਨਮਾਨ

“ਬੱਚਿਆਂ ਨੂੰ ਉਨ੍ਹਾਂ ਦੀ ਭਾਸ਼ਾ ਸਾਹਿਤ ਅਤੇ ਵਿਰਸੇ ਨਾਲ ਜੋੜਨ ਵਿਚ ਸਾਹਿਤਵਡਮੁੱਲੀ ਭੂਮਿਕਾ ਨਿਭਾਉਂਦਾ ਹੈ।ਸਾਨੂੰ ਨਵੀਂ ਪੀੜ੍ਹੀ ਦੇ ਮਨ ਵਿਚ ਮਾਂ ਬੋਲੀ ਦਾ ਜਜ਼ਬਾ ਪੈਦਾਕਰਨਾ ਚਾਹੀਦਾ ਹੈ।ਕਿਉਂਕਿ ਮਾਂ ਬੋਲੀ ਦੇ ਅਹਿਸਾਸ ਨਾਲ ਬੱਚਿਆਂ ਦੇ ਭਾਸ਼ਾਈ ਅਤੇ ਵਿਰਾਸਤੀ ਸੋਝੀਵਿਚ ਵਡਮੁੱਲਾ ਹੁੰਦਾ ਹੈ। ਇਸ ਤਰ੍ਹਾਂ ਮਾਨਸਿਕ ਤੌਰ ਤੇ ਵਿਕਸਿਤ ਬੱਚਿਆਂ ਵਾਲੀਆਂ ਕੌਮਾਂ ਹੀ ਅੱਗੇਵਧ ਸਕਦੀਆਂ ਹਨ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬੀ ਬਾਲ ਸਾਹਿਤ ਸੱਥ ਪਟਿਆਲਾਵੱਲੋਂ ਭਾਸ਼ਾ ਵਿਭਾਗ ...

ਰੁਝੇਵੇਂ

ਲੋਕ ਪੱਖੀ ਨਾਟਕਾਂ ਅਤੇ ਤਰਕਸ਼ੀਲ ਕਾਰਨਾਮਿਆ ਨੂੰ ਭਰਵਾਂ ਹੁੰਗਾਰਾ

ਸ਼ਹੀਦ ਭਗਤ ਸਿੰਘ ਦੇ 80 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਪ੍ਰਇਮਰੀ ਸਕੂਲ ਵਿਖੇ ਕਮੇਟੀ ਦੇ ਮੁੱਖ ਪ੍ਬੰਧਕ ਗੁਰਭਿੰਦਰ ਸਿੰਘ ਚੀਮਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਖ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਚੰਡੀਗੜ੍ਹ ਦੀ ਟੀਮ ਵੱਲੋਂ ਨਾਟਕਾਂ ਦਾ ਆਯੋਜਨ ਕੀਤਾ ਗਿਆ । ...

ਰੁਝੇਵੇਂ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕਹਾਣੀ ਸਮਾਗਮ

ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਥਾਨਕ ਢੁਡਿਆਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਵੱਲੋਂ ਭੁਚਾਲ ਅਤੇ ਸੁਨਾਮੀ ਦੀ ਮਾਰ ਹੇਠ ਆਏ ਜਾਪਾਨ ਦੇ ਵਿੱਛੜੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸਮਰਪਿਤ ਪੰਜਾਬੀ ਕਹਾਣੀ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਉਘੀ ਕਹਾਣੀਕਾਰ ਡਾ. ਬਲਵਿੰਦਰ ਕੌਰ ਬਰਾੜ, ਕਹਾਣੀਕਾਰ ਬਲਵੰਤ ਚੌਹਾਨ, ਪਬਲਿਕ ...

ਰੁਝੇਵੇਂ

ਕਾਫ਼ਲਾ ਮੀਟਿੰਗ ਵਿੱਚ ਔਰਤ ਦਿਵਸ ਅਤੇ ਪਾਸ਼ ਬਾਰੇ ਚਰਚਾ

ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮਾਰਚ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਔਰਤ ਦਿਵਸ ਨੂੰ ਮੁਖਾਤਿਬ ਹੋ ਔਰਤ ਦੀ ਦਸ਼ਾ ਬਾਰੇ ਗੱਲਬਾਤ ਹੋਈ ਓਥੇ ਇਨਕਲਾਬੀ ਕਵੀ ਪਾਸ਼ ਦੀ ਰਚਨਾ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਹਾਜ਼ਰ ਲੇਖਕਾਂ ਦੇ ਵਿਚਾਰਾਂ ਦੇ ਨਾਲ਼ ਨਾਲ਼ ਕਵਿਤਾਵਾਂ ਵੀ ਸੁਣੀਆਂ ਗਈਆਂ।...